ਆਪਣੇ ਫ਼ੋਨ ਅਤੇ ਲੈਪਟਾਪ ਦੇ ਕੈਮਰੇ ਨਾਲ QR-ਕੋਡ ਸਕੈਨ ਕਰੋ ਅਤੇ ਡਿਵਾਈਸਾਂ ਵਿਚਾਲੇ ਡਾਟਾ ਸੌਖੀ ਤਰ੍ਹਾਂ ਸਾਂਝਾ ਕਰਨ ਲਈ ਆਪਣੇ ਖੁਦ ਦੇ ਕੋਡ ਬਣਾਓ।