ਪਲਾਜ਼ਮਾ-ਟਿਊਬ ਤੁਹਾਨੂੰ ਤੁਹਾਡੇ ਫ਼ੋਨ ਜਾਂ ਡੈਸਕਟਾਪ ਉੱਤੇ ਬਾਕੀ ਪਲਾਜ਼ਮਾ ਵਿੱਚ ਜੜੇ ਹੋਏ ਸ਼ਾਨਦਾਰ ਵਰਤੋਂਕਾਰ ਇੰਟਰਫੇਸ ਵਰਤ ਕੇ ਯੂਟਿਊਬ ਵਿਡੀਓ ਵੇਖਣ ਲਈ ਸਹਾਇਕ ਹੈ।