ਕੇ-ਅੱਖਰ-ਚੋਣਕਾਰ ਸਭ ਚੁਣੇ ਹੋਏ ਫ਼ੋਂਟਾਂ ਤੋਂ ਖਾਸ ਅੱਖਰ ਚੁਣਨ ਅਤੇ ਉਹਨਾਂ ਨੂੰ ਕਲਿੱਪਬੋਰਡ ਵਿੱਚ ਕਾਪੀ ਕਰਨ ਲਈ ਟੂਲ ਹੈ।
ਤੁਸੀਂ ਅੱਖਰਾਂ ਦੀ ਕੈਟਾਗਰੀ ਰਾਹੀਂ ਅੱਖਰ ਦੀ ਝਲਕ ਵੇਖ ਜਾਂ ਇਸ ਦੇ ਨਾਂ ਨਾਲ ਖੋਜ ਕਰਕੇ ਖਾਸ ਅੱਖਰ ਫ਼ੌਰਨ ਲੱਭ ਸਕਦੇ ਹੋ।
ਤਕਨੀਕੀ ਵਰਤੋਂ ਲਈ ਅੱਖਰ ਦੀ ਵੱਖਰੀ ਪੇਸ਼ਕਾਰੀ ਵੇਖਾਈ ਜਾਂਦੀ ਹੈ।